Story of Hope
ਮੇਰਾ ਨਾਮ ਕੇਵਲ ਰਾਮ ਹੈ ਮੇਰੇ ਉਮਰ 51 ਸਾਲ ਮੇਰੇ ਪਿਤਾ ਦਾ ਨਾਂ ਜਗਰਾਮ ਸਿੰਘ ਹੈ, ਮੇਰੇ ਪਿੰਡ ਦਾ ਨਾਂ ਜਜਖà©à¨°à¨¦ ਜੋ ਕੀ ਜਲੰਧਰ ਵਿਚ ਹੈ ਸਾਡੇ ਪਿੰਡ ਇਹ ਕੈਪ NRI ਸਰਦਾਰ ਮਹਿੰਦਰ ਸਿੰਘ ਜੀ ਦੀ ਮਦਦ ਨਾਲ ਲੱਗਾ ਸੀ, ਅਤੇ ਜਲੰਧਰ ਤੋ ਵਰਲਡ ਕੈਸ਼ਰ ਕੈਅਰ ਦੀ ਟੀਮ ਆਈ ਸੀ ਜਿਸ ਵਿਚ ਮਾਹਰ ਡਾਕਟਰ ਵੀ ਆਠਤੇ ਮੈ ਆਪਣੇ ਮੂੰਹ ਦਾ ਚੈਕੱਪ ਕਰਵਾਈਆ ਅਤੇ ਮੈਨੰੂ ਡਾਕਟਰ ਨੇ ਬਾਈਪਸੀ ਟੈਸਟ ਕਰਵਾਉਣ ਲਈ ਕਿਹਾ, ਮੈ ਆਪਣਾ ਬਾਈਪਸੀ ਟੈਸਟ ਕਰਵਾਈਆ ਤਾਂ ਇਸ ਟੈਸਟ ਵਿਚ ਮੈਨੰੂ ਮੇਰੇ ਮੂੰਹ ਕੈਸਰ ਬਾਰੇ ਪਤਾ ਚੱਲੀਆ| ਅਤੇ ਮੈ ਆਪਣਾ ਇਲਾਜ ਜਲੰਧਰ ਪਿਮਸ ਹਸਪਤਾਲ ਤੋ ਸà©à¨°à©‚ ਕਰਵਾਈਆ ਜਿਸ ਵਿਚ ਮੇਰਾ ਹà©à¨£ ਤੱਕ 50 ਹਜ਼ਾਰ ਦਾ ਖਰਚਾ ਲੱਗ ਚà©à©±à¨•ਾ ਹੈ [ ਮੇਰੇ ਘਰ ਦੇ 5 ਮੈਬਰ ਹਨ ਇਸ ਕਰਕੇ ਮੇਰੇ ਘਰ ਦਾ ਬਹà©à¨¤ ਖਰਚਾ ਹੈ, ਮੈ ਮਿਹਨਤ ਮਜਦੂਰੀ ਕਰਕੇ ਆਪਣਾ ਘਰ ਦਾ ਖਰਚਾ ਚਲਾ ਆ ਰਿਹਾ ਹਾਂ, ਇਸ ਕਰਕੇ ਮੈ ਆਪਣਾ ਇਲਾਜ ਅੱਗੇ ਨਹੀ ਕਰਵਾ ਸਕੀਆ ਤੇ ਦੇਸੀ ਦਵਾਈ ਖਾ ਰਿਹਾ ਹਾਂ, ਮੈ ਦੇਸੀ ਦਵਾਈ ਨਾਲ ਠੀਕ ਹਾਂ, ਮੈ ਕੈਸਰ ਕੇਅਰ ਦੀ ਟੀਮ ਦਾ ਧੰਨਵਾਦੀ ਹਾ ਜਿਨਾਂ ਮੈਨੰੂ ਸਮੇਂ-ਸਮੇਂ ਸਿਰ ਸਲਾਹ ਦਿਤੀ ਅਤੇ ਬਾਰ ਬਾਰ ਪà©à©±à¨›à¨¦à©‡ ਰਹੇ
Your commitment and support Can save many lives in India by organize “Early Cancer Detection & Awareness Camps”.
Copyright © All rights reserved |