Story of Hope
ਮੇਰਾ ਨਾਮ ਮਨਜੀਤ ਸਿੰਘ ਹੈ, ਮੇਰੀ ਉਮਰ 42 ਸਾਲ ਹੈ, ਮੇਰੇ ਪਿਤਾ ਦਾ ਨਾਮ ਸ. ਸ਼ਾਮ ਸਿੰਘ ਹੈ, ਮੈ ਫਤਿੇਹਗੜà©à¨¹ ਸਾਹਿਬ ਦਾ ਰਹਿਣ ਵਾਲਾ ਹਾਂ| à¨à¨¸,ਜੀ,ਪੀ,ਸੀ ਵੱਲੌਂ ਕੈਸ਼ਰ ਕੇਅਰ ਵਾਲੀਆ ਨਾਲ ਮਿਲ ਕੇ ਛੋਟੇ ਸਾਹਿਬਜਾਦੀਆ ਦੀ ਸ਼ਹਿਦੀ ਦਿਹਾੜੇ ਤੇ ਫਰੀ ਕੈਸ਼ਰ ਜਾਂਚ ਕੈਪ ਲਗਾਈਆ ਗਿਆ ਸੀ ਅਤੇ ਇਸ ਕੈਪ ਵਿਚ ਕੈਸ਼ਰ ਦੇ ਸਾਰੇ ਟੈਸਟ ਫਰੀ ਹੋਠਸਨ| ਇਸ ਕੈਂਪ ਦੌਰਾਨ ਮੈ ਵੀ ਆਪਣੀ ਜਾਂਚ ਕਰਵਾਈ ਅਤੇ ਡਾਕਟਰ ਨੇ ਮੈਨੂੰ ਬਲੱਡ ਟੈਸਟ ਕਰਵਾਉਣ ਲਈ ਕਿਹਾ ਅਤੇ ਮੈ ਇਹ ਟੈਸਟ ਕੈਂਪ ਦੌਰਾਨ ਹੀ ਕਰਵਾ ਲਈਆ, ਜਿਸ ਵਿਚ ਮੈਨੂੰ ਮੇਰੀ ਕੈਸ਼ਰ ਬਾਰੇ ਪਤਾ ਲੱਗਾ ਅਤੇ ਮੈਂ ਆਪਣਾ ਇਲਾਜ PGI ਤੋਂ ਕਰਵਾਈਆ ਮੈਨੂੰ ਡਾਕਟਰ ਨੇ ਦੱਸਿਆ ਕੀ ਤà©à¨¹à¨¾à¨¡à©€ ਕੈਂਸਰ ਪਹਿਲੀ ਸਟੇਜ ਤੇ ਹੈ ਜੋ ਕੀ ਥੌੜੇ ਸਮੇਂ ਵਿਚ ਹੀ ਠੀਕ ਹੋ ਜਾਵੇ ਗੀ | ਮੈਨੂੰ ਪੰਜਾਬ ਸਰਕਾਰ ਵੱਲੋ ਵੀ 1.5 ਲੱਖ ਰà©à¨ªà¨ˆà¨ ਦੀ ਮਾਲੀ ਸਹਾਈਤਾ ਵੀ ਮਿਲੀ ਜਿਸ ਵਿਚ ਮੈ ਆਪਣਾ ਇਲਾਜ ਕਰਵਾਈਆ, ਅਤੇ ਮੈ ਹà©à¨£ ਬਿਲਕà©à¨² ਠੀਕ ਹਾਂ|
Your commitment and support Can save many lives in India by organize “Early Cancer Detection & Awareness Camps”.
Copyright © All rights reserved |